Fakaza

Ip Singh & Rajarshi Sanyal - Tu Dass Kivein

Posted by Ip Singh & Rajarshi Sanyal on July 3, 2024

Information

Title: Tu Dass Kivein
Artist: Ip Singh & Rajarshi Sanyal
Album: Ibtida
Release Year: 2024
Duration: 3:53
Size: 5.33 MB
Source: YouTube

Ip Singh & Rajarshi Sanyal - Tu Dass Kivein Lyric

ਰੋਜ਼ ਸਵੇਰੇ ਉਸ ਨੂੰ ਕਹਿੰਦਾ
ਅੱਜ ਸ਼ਾਮ ਜਦ ਘਰ ਆਵਾਂਗਾ
ਤੇਰੇ ਅਸ਼ਕ਼ਾਂ ਤੇ ਗ਼ਮਾਂ ਨੂੰ
ਦੂਰ ਕਿਤੇ ਮੈਂ ਛੱਡ ਆਵਾਂਗਾ

ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ
ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ

ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?

ਰੋਜ਼ ਰਾਤ ਨੂੰ ਹੱਸ ਕੇ ਕਹਿੰਦਾ
ਅੰਬਰੋਂ ਤਾਰੇ ਲੈ ਆਵਾਂਗਾ (ਹਾਏ)
ਤੇਰੀ ਰਾਹਾਂ ਵਿੱਚ, ਸੋਹਣੀਏ
ਜਾਣ ਵੀ ਹੱਸ ਕੇ ਮੈਂ ਵਿਛਾਵਾਂਗਾ

ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ
ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ

ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?

ਨੈਣਾਂ ਤੇਰਿਆ ਨੇ ਸਾਰੇ ਕੀਤੇ ਵਾਅਦੇ ਜੋ ਸੀ
ਸਾਹਾਂ ਮੇਰੀਆਂ ਦੇ ਨਾ' ਚੱਲਦੇ ਵੇ ਉਹ ਸੀ
ਰੁਸ ਜਾਵੇਂਗਾ ਜੇ ਤੂੰ, ਤੇ ਰੁਕ ਜਾਣੇ ਸਾਹ ਵੇ
ਮੰਨਦਾ ਨਈਂ ਤੂੰ, ਵੇ ਢੋਲਾ, ਥੱਕਿਆ ਮੰਨਾਂ ਵੇ
ਦੱਸ ਮੈਨੂੰ, ਮੇਰੀ ਖ਼ੌਰੇ ਕੀ ਸੀ ਖ਼ਤਾ?

ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ
ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ

ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?

Related Posts

Amar Jalal - Jehda Nasha

Amar Jalal - Jehda Nasha

Amar Jalal 3:43
Jigar Saraiya - Kalle Kalle

Jigar Saraiya - Kalle Kalle

Jigar Saraiya 3:48
Sachin-Jigar - Bansuri

Sachin-Jigar - Bansuri

Sachin-Jigar 2:47
Darbadar

Darbadar

3:35
Kunal Rawal - Ishq Mitha

Kunal Rawal - Ishq Mitha

Kunal Rawal 3:37
Ip Singh - Aadatein

Ip Singh - Aadatein

Ip Singh 5:02
Ip Singh - Tu Dass Kivein

Ip Singh - Tu Dass Kivein

Ip Singh 3:53
Navraj Hans - Mile Sur

Navraj Hans - Mile Sur

Navraj Hans 5:54
Ip Singh - Ek Samay

Ip Singh - Ek Samay

Ip Singh 4:33
Asees Kaur - Maaye Ni

Asees Kaur - Maaye Ni

Asees Kaur 2:42
Akshay & IP - Jee Aayan Nu

Akshay & IP - Jee Aayan Nu

Akshay & IP 2:38
Stardust

Stardust

2:22
Asees Kaur - Kashni

Asees Kaur - Kashni

Asees Kaur 2:18
Navraj Hans - Mile Sur

Navraj Hans - Mile Sur

Navraj Hans 5:54
Ip Singh - Kaala Doriyaa

Ip Singh - Kaala Doriyaa

Ip Singh 3:01
Vayu - Baki Nacho

Vayu - Baki Nacho

Vayu 2:37
Shirley Setia - I Wanna Hang With You

Shirley Setia - I Wanna Hang With You

Shirley Setia 2:16
Numaani

Numaani

5:09
Faridkot - Chaand

Faridkot - Chaand

Faridkot 3:53
Navraj Hans - Mile Sur

Navraj Hans - Mile Sur

Navraj Hans 5:54
Akshay & IP - Dil Di Will

Akshay & IP - Dil Di Will

Akshay & IP 2:07
Rashmeet Kaur - Vibe Cute Badi

Rashmeet Kaur - Vibe Cute Badi

Rashmeet Kaur 2:23
IP Singh - Woh Parinda

IP Singh - Woh Parinda

IP Singh 2:19
IP Singh - Majja Ma Re Tu

IP Singh - Majja Ma Re Tu

IP Singh 1:33
Ricky Kej - Mere Desh Mere Gaon

Ricky Kej - Mere Desh Mere Gaon

Ricky Kej 3:48
Ricky Kej - Jaago

Ricky Kej - Jaago

Ricky Kej 4:18
IP Singh - Marjaana

IP Singh - Marjaana

IP Singh 3:43