Fakaza

Akshay & IP & IP Singh - Dil Di Will

Posted by Akshay & IP & IP Singh on July 4, 2024

Information

Title: Dil Di Will
Artist: Akshay & IP & IP Singh
Album: The Marigold Project
Release Year: 2023
Duration: 2:07
Size: 2.91 MB
Source: YouTube

Akshay & IP & IP Singh - Dil Di Will Lyric

ਚਨ ਵੀ ਲਿਆਦਾਂ
ਨਾਲੇ Rose ਵੀ ਲਿਆਦਾਂ
ਇਕ ਚਮਕੀਲਾ ਕੋਕਾ for Nose ਵੀ ਲਿਆ ਦਾਂ
ਚਨ ਵੀ ਲਿਆਦਾਂ ਨਾਲੇ Rose ਵੀ ਲਿਆਦਾਂ
ਇਕ ਚਮਕੀਲਾ ਕੋਕਾ For Nose ਵੀ ਲਿਆ ਦਾਂ
Jeep ਵੀ ਲਿਆ ਦਾਂ ਸੋਹਣੇ ਸੀਪ ਵੀ ਲਿਆਦਾਂ
ਮਸ਼ਕ ਦੇ Rocket ਤੇ ਨਾ ਲਿਖਵਾ ਦਾਂ
ਥੋੜਾ ਮੈਨੂੰ ਜੇ Space ਤੂੰ ਦੇਵੈਂ ਸੋਹਣੀਏ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾਂ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾਂ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾ
Night ਵਾਲੇ Moon ਨੇ ਜਦੋਂ ਛਿੜਕਾਈ
ਚਾਂਦਨੀ ਵੇ ਤੇਰੇ Face ਤੇ ਪੈ ਗਈ ਤਬਾਹੀ
ਹੋ Night ਵਾਲੇ Moon ਨੇ ਜਦੋਂ ਛਿੜਕਾਈ
ਚਾਂਦਨੀ ਵੇ ਤੇਰੇ Face ਤੇ ਪੈ ਗਈ ਤਬਾਹੀ
ਸੱਚੀ ਸੱਚੀ ਕਹਿਣਾ Love ਕਰਨਾ ਆ ਮੈਂ
ਪਰ ਥੋੜਾ ਜੇਹਾ Commitment ਤੋਂ ਡਰਨਾ ਆ ਮੈਂ
ਪੇਪਰਾਂ ਚ ਤੇਰੇ ਲਈ Ad ਕਢਾ ਦਾ
ਪੇਪਰਾਂ ਚ ਤੇਰੇ ਲਈ Ad ਕਢਾ ਦਾ
ਨਾਲ਼ੇ ਹੱਥ ਨਾ ਬਣਾ ਕੇ ਰੋਟੀਆਂ ਵੀ ਖ਼ਵਾਦਾਂ
ਥੋੜਾ ਮੈਨੂੰ ਜੇ Space ਤੂੰ ਦੇਵੈਂ ਸੋਹਣੀਏ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾਂ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾਂ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾ
ਦਿਲ ਦੀ ਮੈਂ Will ਤੇਰੇ ਨਾਮ ਕਰਾਂ ਦਾਂ

Related Posts

Masaba - Raanjhan Aaya

Masaba - Raanjhan Aaya

Masaba 2:44
Kunal Rawal - Ishq Mitha

Kunal Rawal - Ishq Mitha

Kunal Rawal 3:37
Akshay & IP - Jee Aayan Nu

Akshay & IP - Jee Aayan Nu

Akshay & IP 2:38
Asees Kaur - Kashni

Asees Kaur - Kashni

Asees Kaur 2:18
Rashmeet Kaur - Nikki Jehi Sui

Rashmeet Kaur - Nikki Jehi Sui

Rashmeet Kaur 1:25
Akshay & IP - Dil Di Will

Akshay & IP - Dil Di Will

Akshay & IP 2:07
Nupoor Khedkar - Kuchh Nashe Mein

Nupoor Khedkar - Kuchh Nashe Mein

Nupoor Khedkar 3:19
Rashmeet Kaur - Vibe Cute Badi

Rashmeet Kaur - Vibe Cute Badi

Rashmeet Kaur 2:23