Title: | Gedi Route Remix(Remix By Dj Yogii) |
---|---|
Artist: | Nawab & Mista Baaz |
Album: | Gedi Route Remix |
Release Year: | 2021 |
Duration: | 2:58 |
Size: | 4.07 MB |
Source: | YouTube |
ਓ ਯਾਰ ਹੁੰਣੀ ਪਹੋਂਚ ਗਏ ਫਿਰੋਜ਼ਪੁਰ ਵਲ ਦੇ
ਮਿਲਣਾ ਓਹ੍ਨਾ ਨੂ ਫੋਨ ਕਰੀ ਜਾਂਦੇ ਕਲ ਦੇ
ਓ ਯਾਰ ਹੁੰਣੀ ਪਹੋਂਚ ਗਏ ਫਿਰੋਜ਼ਪੁਰ ਵਲ ਦੇ
ਮਿਲਣਾ ਓਹ੍ਨਾ ਨੂ ਫੋਨ ਕਰੀ ਜਾਂਦੇ ਕਲ ਦੇ
ਜਦੋ ਕੱਠੇ ਹੁੰਦੇ ਜੱਟ ਆੜਦੀ ਗਰਾਰੀ ਏ
ਹੋ ਬਜ ਗਏ ਨੇ ੭ ਬੜਾ ਹੋਇਆ ਹੋਣਾ ਕੱਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ ੭ ਬੜਾ ਹੋਇਆ ਹੋਣਾ ਕੱਠ
ਚਲ ਜੱਟਾ ਗੇੜੀ route ਗੇੜੀ ਮਾਰੀਏ
3 2 1!
ਨਜ਼ਾਰੇ cash ਕਰਨੇ ਆ ਬਾਪੂ ਵਲ ਤਕਦੇ
ਚੰਡੀਗੜ੍ਹ ਰਿਹੰਦਾ ਏ ਸ਼੍ਰਿਕ ਰਿਹਨ ਮਚ ਦੇ
ਨਜ਼ਾਰੇ cash ਕਰਨੇ ਆ ਬਾਪੂ ਵਲ ਤਕਦੇ
ਚੰਡੀਗੜ੍ਹ ਰਿਹੰਦਾ ਏ ਸ਼੍ਰਿਕ ਰਿਹਨ ਮਚ ਦੇ
ਓ ਜਵਾਨੀ ਵਾਲਾ ਦੌਰ ਨਾ ਕੋਯੀ ਜ਼ਿਮੇਵਾਰੀ ਏ
ਹੋ ਬਜ ਗਏ ਨੇ ੭ ਬੜਾ ਹੋਇਆ ਹੋਣਾ ਕੱਠ
ਚਲ ਜੱਟਾ ਗੇੜੀ route ਗੇੜੀ ਮਾਰੀਏ
ਹੋ ਬਜ ਗਏ ਨੇ ੭ ਬੜਾ ਹੋਇਆ ਹੋਣਾ ਕੱਠ
ਚਲ ਜੱਟਾ ਗੇੜੀ route ਗੇੜੀ ਮਾਰੀਏ
3 2 1!