Fakaza

Jesan & Nawab - HAVE GONE

Posted by Jesan & Nawab on July 3, 2024

Information

Title: HAVE GONE
Artist: Jesan & Nawab
Album: HAVE GONE
Release Year: 2023
Duration: 2:54
Size: 3.98 MB
Source: YouTube

Jesan & Nawab - HAVE GONE Lyric

ਕਿਉਂ ਹੁਣ ਤੈਨੂੰ ਪਿਆਰ ਨੀ ਕਰਦਾ ਉਹ
ਮੈਨੂੰ ਛੱਡ ਲੰਬੀਆਂ ਸੀ ਤੂੰ ਜੋ
ਤੇਰਾ ਪਿਆਰ ਸੀ ਸੱਚਾ ਜਾ ਜੂਠਾ
ਉਹ ਗਵਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ
ਨੀ ਧੋਖਾ ਖਾ ਚੁਕੇ ਆ
ਤੂੰ ਵਾਪਸ ਕਿਉਂ ਆਈ ਏ
ਤੈਨੂੰ ਤਾ ਭੁਲਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ
ਨੀ ਧੋਖਾ ਖਾ ਚੁਕੇ ਆ
ਤੂੰ ਵਾਪਸ ਕਿਉਂ ਆਈ ਏ
ਤੈਨੂੰ ਤਾ ਭੁਲਾ ਚੁਕੇ ਆ

ਹੁਣ ਕਿਉਂ ਮੇਰੀ ਫਿਕਰ ਕਰੇ
ਉਹਦੋਂ ਬੇਫਿਕਰੀ ਹੋ ਛੱਡ ਗਈ ਸੀ
ਹਵਾ ਚ ਗੱਲਾਂ ਕਰਦੀ ਸੀ
ਜਦੋਂ ਹਵਾ ਗ਼ੈਰਾਂ ਦੀ ਲੱਗ ਗਈ ਸੀ
ਜਿਦੇ ਕਰ ਕੇ ਸੀ ਮੇਥੋ ਦੂਰ ਗਈ
ਹੁਣ ਓਹਦੇ ਕੋਲ ਹੀ ਰਹਿ
ਰਹਾ ਤੇਰੇ ਕੋਲ ਦੂਰ
ਤੇਰੇ ਲਾਰਿਆ ਤੋਂ ਦੂਰ
ਮੈਨੂੰ ਹੁਣ ਨਾ ਆਪਣਾਂ ਕਹਿ
ਲੱਗਦੀ ਸੀ ਅੱਗ ਇਸ਼ਕੇ ਦੀ ਜੋ ਬੁਝਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ
ਨੀ ਧੋਖਾ ਖਾ ਚੁਕੇ ਆ
ਤੂੰ ਵਾਪਸ ਕਿਉਂ ਆਈ ਏ
ਤੈਨੂੰ ਤਾ ਭੁਲਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ

ਤੂੰ ਨਾਲ ਰੱਖ ਦੇ ਲਾਇਕ ਨਹੀਂ
ਫਿਰ ਕਿਵੇਂ ਮੈ ਰੱਖਲਾ ਤੈਨੂੰ ਤੱਕਲਾ
ਜੋ ਤੂੰ ਕੀਤਾ ਮੇਰੇ ਨਾਲ ਕੁੜੇ
ਉਹ ਜਾਇਜ ਨਹੀਂ
ਕਿਵੇਂ ਮੈਂ ਤੇਰੇ ਨਾਲ ਹਸਲਾ
ਕਿਉਂ ਮੰਗਦੀ ਦੁਆ ਸੀ ਮੈਨੂੰ ਖੁਸ਼ ਰੱਖਾਂਦੀ
ਜੇ ਆਪ ਰਵੋਨਾ ਸੀ
ਕਿਉਂ ਨੇੜੇ ਮੇਰੇ ਆਕੇ ਮੇਰਾ ਦਿਲ ਤੋੜਿਆ
ਜੇ ਨਵਾਂ ਯਾਰ ਬਣੌਣਾ ਸੀ
ਤੇਰੇ ਦਿੱਤੇ ਦਰਦਾ ਨੂੰ ਵੀ
ਅੰਦਰੋਂ ਮੁਕਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ
ਨੀ ਧੋਖਾ ਖਾ ਚੁਕੇ ਆ
ਤੂੰ ਵਾਪਸ ਕਿਉਂ ਆਈ ਏ
ਤੈਨੂੰ ਤਾ ਭੁਲਾ ਚੁਕੇ ਆ
ਨੀ ਹੁਣ ਅੱਸੀ ਜਾ ਚੁਕੇ ਆ
ਨੀ ਧੋਖਾ ਖਾ ਚੁਕੇ ਆ

Related Posts

Nawab - WHERE ABOUTS

Nawab - WHERE ABOUTS

Nawab 2:42
Jesan - CHALLA

Jesan - CHALLA

Jesan 2:46
Jesan - Tareek

Jesan - Tareek

Jesan 2:55
Jesan - HAVE GONE

Jesan - HAVE GONE

Jesan 2:54
Jesan - Dil Nu Aaram

Jesan - Dil Nu Aaram

Jesan 2:19
Jesan - Nafrat

Jesan - Nafrat

Jesan 3:54
Jesan - Delhi Chandigarh

Jesan - Delhi Chandigarh

Jesan 2:18
Snavar Singh - Azad

Snavar Singh - Azad

Snavar Singh 3:08
Jesan - Tik Tik

Jesan - Tik Tik

Jesan 3:36
Jesan - Gallery

Jesan - Gallery

Jesan 2:35
Snavar Singh - Nasha

Snavar Singh - Nasha

Snavar Singh 2:23
Snavar Singh - Suno G

Snavar Singh - Suno G

Snavar Singh 3:11
Jesan - Meri Maa

Jesan - Meri Maa

Jesan 2:28