Title: | Biba Sada Dil Mor De |
---|---|
Artist: | Nusrat Fateh Ali Khan |
Album: | Biba Sada Dil Mor De |
Release Year: | 2020 |
Duration: | 2:58 |
Size: | 4.07 MB |
Source: | YouTube |
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਰੋਲ ਬੈਠੀ ਦਿਲ ਵੇ ਮੈਂ ਤੇਰੇ ਉਤੇ ਵਾਰ ਕੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ

ਵੱਖ ਰਹਿਣਾ ਪਿਆਰ ਦਾ ਨਹੀਂ ਚੰਨਾ ਦਸਤੂਰ ਵੇ
ਵੱਖ ਰਹਿਣਾ ਪਿਆਰ ਦਾ ਨਹੀਂ ਚੰਨਾ ਦਸਤੂਰ ਵੇ
ਸਜਨਾ ਜੁਦਾਈ ਨਹੀਓਂ ਸਾਨੂ ਮਨਜ਼ੂਰ ਵੇ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ
ਅਸਾਂ ਨਿੱਤ ਦਾ ਵਿਛੋੜਾ ਨਈਓਂ ਸਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਮੈਂ ਜਾਣਕੇ ਚੀਜ਼ ਬੇਗਾਨੀ ਨੂੰ ਕਿਊ ਆਪਣੀ ਚੀਜ਼ ਬਣਾ ਬੈਠੀ

ਦਿਲ ਦੇਕੇ ਤੈਨੂੰ ਬੇਦਰਦਾਂ ਮੈਂ ਉਮਰ ਦੀ ਚਿੰਤਾ ਲਾ ਬੈਠੀ
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ ਤੇ ਬੀਬਾ ਸਾਡਾ ਦਿਲ ਮੋੜ ਦੇ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ
ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ ਨੀ ਸ ਨੀ ਸਾ ਸਾ
ਨੀ ਸਾ ਸਾ ਨੀ ਸ ਨੀ ਸਾ ਸਾ ਆ