Title: | Tareefan |
---|---|
Artist: | Karan Aujla & DIVINE |
Album: | Street Dreams |
Release Year: | 2024 |
Duration: | 2:55 |
Size: | 4.01 MB |
Source: | YouTube |
ਤਾਰੀਫ ਕਰੂੰ ਕਯਾ ਉਸਕੀ
ਜਿਸਨੇ ਤੁਮ੍ਹੇ ਬਣਾਇਆ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਨੀ ਮੱਥੇ ਉੱਤੇ ਲਾਲਿਆ ਤੂੰ ਰੇਖਾ ਵਾਂਗੂ ਟਿੱਕਾ
ਤੇਰੇ ਮੂੰਹਰੇ ਹੁਸਨ ਨੀ ਮਾਧੁਰੀ ਦਾ ਫਿੱਕਾ
ਤੇਰਾ ਨੱਕ ਕੁੜੇ ਕੈਟਰੀਨਾ ਤੋਂ ਭੀ ਤਿੱਖਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਓਹ ਦੂਰੋ ਦਿਖੇ ਦੀਪਿਕਾ ਦੇ ਵਾਂਗੂ ਕੱਦ ਉਚਾ
ਨੱਖਰਾ ਵੀ ਆਲਿਆ ਦੇ ਵਾਂਗੂ ਵੱਧ ਉਚਾ
ਤੇਰੇ ਮੂੰਹਰੇ ਨੱਖਰਾ ਕੀਆਰਾ ਦਾ ਭੀ ਨਿੱਕਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਵੋ ਆਤੀ ਮੇਰੇ ਸਪਨੇ ਮੈਂ
ਲਗਤਾ ਮੇਰੇ ਆਪਣੇ ਮੈਂ ਸਾਥੀ
ਔਰ ਸਾਥੀ ਮੇਰੇ ਜਗੜੇ ਮੈਂ
ਖੋ ਗਿਆ ਖੋ ਗਿਆ ਕੋਈ ਦਿਸ਼ਾ ਨਹੀਂ ਨਿਕਲੋ
ਖੋ ਗਿਆ ਖੋ ਗਿਆ ਕੋਈ ਕਿਸਾ ਬੈਠਾ ਦੋ
ਰੇਸ਼ਮੀਕਾ ਦੱਸ ਲਿਖਾ ਮੈਨੇ ਖਤ ਲਿਖਾ
ਅਲਿਆ ਮਿਲ ਗਈ ਤੋ ਉਸਮੇ ਫੱਸਨੇ ਕਾ
ਕਿਆਰਾ ਮਿਲ ਗਈ ਤੋ ਉਸਮੇ ਫੱਸਨੇ ਕਾ
ਸੀਡੀ ਨਾ ਬਣਾ ਦੇ ਉਸਕੋ ਬੀਵੀ ਬਣਕੇ ਰੱਖਣੇ ਕਾ
ਮੈਂ ਜਮਾਲ ਮੈਂ ਸਲੀਮ ਵੋ ਹੈ ਲਟੀਕਾ
ਵੋ ਕਮਾਲ ਵੋ ਬਜ਼ੀਰ ਮੈਂ ਤੋ ਪੜ੍ਹੇਗਾ
ਵੋ ਮੇਰੀ ਯਾਦ ਔਰ ਨਸੀਬ ਮੈਂ ਹੂੰ ਪਰੇਸ਼ਾਨ
ਉਸਕੇ ਲੀਏ ਪੂਰਾ ਫ਼ਿਲਮੀ ਬੋਲੂੰ ਵੋ ਮੇਰੀ ਜਾਨ
ਫੁੱਲਾਂ ਦੀ ਸਹੇਲੀਏ ਨੀ ਪਰੀ ਦੀਏ ਭੇਣੇ
ਨਾ ਨਾ ਤੂ ਕਹਤੋ ਰਹਿਣੇ ਤੇਤੋ ਸੌਣੇ ਠੋਡੀ ਲੈਣੇ
ਹਾਏ ਲੋੜ ਤੇਰੀ ਗੋਰੀ ਨੀ ਜਿਵੇ ਸੈਟਿਵਾ
ਸਿੱਰੇ ਦੇ ਨਸ਼ੇਦੀਆਂ ਨੇ ਨਸ਼ੇ ਨਹੀਓ ਸਹਨੇ
ਓਹ ਦਿਲ ਕੜਕਾਉਣੇ ਨਈ ਤੂੰ ਬੂਹਾ ਕਿੱਥੇ ਖੋਲੇ
ਬਸ ਬੋਲਦੋ ਰਹ ਜਾਣੇ ਕਿੰਨਾ ਸੋਹਣਾ ਨੀ ਤੂੰ ਬੋਲੇ
ਆਵਾਜ਼ ਤੇਰੀ ਗੁਣ ਜਿਵੇ ਲਤਾ ਜੀ ਤੋ ਲੈਟਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਹਾਲੇ ਸੋਣ ਦੀ ਏ ਰੁੱਤ ਮੈਨੂੰ ਮਗਾਹ ਲੱਗੀ ਜਾਵੇ
ਕੁੜੇ ਤੇਰੀ ਸਾਦਗੀ ਪੰਜਾਬ ਲੱਗੀ ਜਾਵੇ
ਮੂੜੇ ਖੜੀ ਤਾਂ ਵੀ ਖਵਾਬ ਲੱਗੀ ਜਾਵੇ
ਫੁੱਲ ਛੱਡ ਫੁੱਲਾਂ ਵਾਲਾ ਬਾਗ ਲੱਗੀ ਜਾਵੇ
ਤੂ ਤੁਰਦੀ ਥੋਡੀ ਆਂ ਕੁੜੇ ਟਹਿਕ ਦੀ ਓ ਜਾਵੇ
ਮਹੱਕ ਨੀ ਰਕਾਣੇ ਤੇਰੀ ਮਹੱਕ ਦੀ ਓ ਜਾਵੇ
ਜਿਵੇਂ ਤੈਨੂੰ ਦਿੱਤਾ ਹੋਵੇ ਉਡ ਆਲਾ ਛੱਲਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ
ਜਾਨੁ ਨਾ ਰਹਾ ਮੁਝੇ ਖੁਦਪੇ ਕਾਬੂ
ਕਯਾ ਦੁ ਜੋ ਮਾਂਗੇ ਵੋ ਸਭ ਕੁਛ ਲਾ ਦੂੰ
ਹਾਰੂ ਹਾਂ ਤੇਰੀ ਲੀਏ ਕੁਛ ਭੀ ਹਾਰੂੰ
ਜਾਨੁ ਨਾ ਰਹਾ ਮੁਝੇ ਖੁਦਪੇ ਕਾਬੂ
ਕਯਾ ਦੁ ਜੋ ਮਾਂਗੇ ਵੋ ਸਭ ਕੁਛ ਲਾ ਦੂੰ
ਹਾਰੂ ਹਾਂ ਤੇਰੇ ਲੀਏ ਕੁਛ ਭੀ ਹਾਰੂੰ
ਜਾਨੁ ਹਾਂ ਸਿਦੀ ਨਾ ਬਣਾ ਦੇ ਉਸਕੋ
ਬੀਵੀ ਬਣਕੇ ਰੱਖਣੇ ਕਾ
ਮੈਂ ਜਮਾਲ ਮੈਂ ਸਲੀਮ
ਵੋ ਹੈ ਲਟੀਕਾ whats up ਤਾਰੀਫਾਂ
ਤਾਰੀਫਾਂ