Title: | You and Me |
---|---|
Artist: | Shubh |
Album: | Leo |
Release Year: | 2024 |
Duration: | 2:53 |
Size: | 3.96 MB |
Source: | YouTube |
ਨੈਣ ਤੇਰੇ ਚੈਣ ਮੇਰੇ, ਹੋ, ਲੁੱਟਦੇ ਰਹਿਣ, ਰਕਾਨੇ
ਜਿੱਥੇ ਦੇਖਾਂ ਤੂੰ ਹੀ ਦਿਸ ਜਾਏ, ਭੁਲੇਖੇ ਪੈਣ, ਰਕਾਨੇ

(ਨੈਣ ਤੇਰੇ-, ਹੋ, ਲੁੱਟਦੇ ਰਹਿਣ, ਰਕਾਨੇ)
(ਚੈਣ ਮੇਰੇ-, ਹੋ, ਲੁੱਟਦੇ ਰਹਿਣ, ਰਕਾਨੇ)
ਸਾਥ ਤੇਰਾ ਮੰਗਦਾ ਨੀ
ਗੱਲ ਕਰਨੋਂ ਸੰਗਦਾ ਨੀ
ਗਲੀ ਤੇਰੀ ਲੰਘਦਾ ਨੀ
ਝੂਠਾ ਜਿਹਾ ਖੰਘਦਾ ਨੀ ਗੱਭਰੂ
ਤੇਰੇ ਪਿੱਛੇ ਕਰਦਾ ਕਾਰੇ ਨੀ
ਦੇਖੀਂ ਕਿਤੇ ਲਾਵੀਂ ਲਾਰੇ ਨਹੀਂ
ਗਵਾਹ ਨੇ ਚੰਨ ਤੇ ਤਾਰੇ ਨੀ
ਹੁੰਦਾ ਨਾ ਸਹਿਣ, ਰਕਾਨੇ
ਨੈਣ ਤੇਰੇ ਚੈਣ ਮੇਰੇ, ਹੋ, ਲੁੱਟਦੇ ਰਹਿਣ, ਰਕਾਨੇ
ਜਿੱਥੇ ਦੇਖਾਂ ਤੂੰ ਹੀ ਦਿਸ ਜਾਏ, ਭੁਲੇਖੇ ਪੈਣ, ਰਕਾਨੇ
ਨੈਣ ਤੇਰੇ ਚੈਣ ਮੇਰੇ, ਹੋ, ਲੁੱਟਦੇ ਰਹਿਣ, ਰਕਾਨੇ
ਜਿੱਥੇ ਦੇਖਾਂ ਤੂੰ ਹੀ ਦਿਸ ਜਾਏ, ਭੁਲੇਖੇ ਪੈਣ ਰਕਾਨੇ
(ਨੈਣ ਤੇਰੇ-, ਹੋ, ਲੁੱਟਦੇ ਰਹਿਣ, ਰਕਾਨੇ)
(ਚੈਣ ਮੇਰੇ-, ਹੋ, ਲੁੱਟਦੇ ਰਹਿਣ, ਰਕਾਨੇ)
ਅੱਖੀਆਂ ਨਾਲ਼ ਕਹਿ ਗਈ ਐ
ਰੂਹ ਕੱਢ ਕੇ ਲੈ ਗਈ ਐ
ਤੂੰ ਜ਼ਹਿਨ 'ਚ ਬਹਿ ਗਈ ਐ
ਓ, ਆਫ਼ਤ ਪੈ ਗਈ ਐ, ਬਿੱਲੋ
ਹੱਸਦੇ ਤਾਂ ਦਿਲ ਜਿਹਾ ਖਿੜਦਾ ਨੀ
ਲੇਖੇ ਜਿੰਦ ਲਾਉਣ ਨੂੰ ਫਿਰਦਾ ਨੀ
ਤੇਰੇ ਲਈ ਬੜੇ ਹੀ ਚਿਰ ਦਾ ਨੀ
ਰਹਿੰਦਾ ਬੇਚੈਨ, ਰਕਾਨੇ