Fakaza

Ronnie Singh & Ikka - Playboyy

Posted by Ronnie Singh & Ikka on July 3, 2024

Information

Title: Playboyy
Artist: Ronnie Singh & Ikka
Album: Playboyy
Release Year: 2017
Duration: 3:40
Size: 5.04 MB
Source: YouTube

Ronnie Singh & Ikka - Playboyy Lyric

ਸਾਰਾ ਦਿਨ ਤੇਰੇ ਪੀਛੇ ਘੁਮਦਾ
ਸੋਹਣੀਏ ਮੈਂ hard-working guy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy

ਦਿਲ ਵਿਚ ਖੋਟ ਹੈ ਨੀ
ਸੀਧਾ ਜਿਹਾ ਹਿਸਾਬ ਏ
ਬੰਦੇ ਅੱਸੀ ਚੰਗੇ
ਸਾਡੀ image ਖਰਾਬ ਏ
ਦਿਲ ਵਿਚ ਖੋਟ ਹੈ ਨੀ
ਸੀਧਾ ਜਿਹਾ ਹਿਸਾਬ ਏ
ਬੰਦੇ ਅੱਸੀ ਚੰਗੇ
ਸਾਡੀ image ਖਰਾਬ ਏ
ਦੁਨਿਯਾ ਦਾ ਕਿਆ ਏ
ਏ ਤਾਂ ਸਾਥੋਂ ਸੜ ਦੀ ਏ
ਤੂ ਲੋਕਾਂ ਦੀਆਂ ਗੱਲਾਂ ਵਿਚ ਕ੍ਯੂਂ ਆਏ
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy

ਯੇ ਏਕ ਰਾਤ ਵਾਲਾ ਪ੍ਯਾਰ ਨਹੀ
ਸਚੇ ਵਾਲਾ ਪ੍ਯਾਰ ਹੈ
ਸਰ ਪੈ ਚਧਾ ਜੋ ਤੇਰੇ
ਪ੍ਯਾਰ ਕਾ ਬੁਖਾਰ ਹੈ
2 ਸਾਲ ਰੁਕ ਜਾ
ਖੁਦ ਮੂੰਹ ਸੇ ਬੋਲੇਗੀ
ਠੀਕ ਬੰਦੇ ਪੇ
ਮੈਨੇ ਕਿਯਾ ਐਤਬਾਰ ਹੈ
ਜੋ ਕੀਯੇ ਵਾਦੇ ਪੁਰ ਕਰ ਕੇ ਦਿਖਾਏਗਾ
Lover boy ਤੇਰਾ ਸਾਥ ਹੀ ਨਿਭਾਏਗਾ
ਐਸ਼ੋ ਆਰਾਮ ਲੇ ਕੇ ਰਖ ਦੇਗਾ ਕਦਮੋ ਮੈ
ਤੂਝਕੋ ਮੇਰੀ ਰਾਣੀ ਪਲਕੋ ਪੇ ਬਿਠਾਏਗਾ
ਕਸਮ ਈਮਾਨ ਕੀ ਤੇਰੇ ਸਰ ਕੀ ਭਗਵਾਨ ਕੀ
ਯੈ ਮੂਝਕੋ ਨਾ ਚਾਹਤ
ਕੋਈ ਐਸੇ ਵੈਸੇ ਕਾਮ ਕੀ
ਜਪੂ ਮਾਲਾ ਮੈਂ ਦਿਨ ਰਾਤ ਤੇਰੇ ਨਾਮ ਕੀ
ਤੂ ਮੇਰੇ ਲੀਏ ਜੈਸੇ ਸੀਤਾ ਪ੍ਰਭੂ ਰਾਮ ਕੀ , Yeah

ਤੇਰੇ ਹੁਸਨਾ ਦੀ ਹਾਏ ਨੀ ਸਚੀ ਬੜੀ ਟੌਰ ਏ
ਹੁਣ ਤਕ ਪ੍ਯਾਰ ਸਦਾ ਕਿੱਤਾ ignore ਏ
ਤੇਰੇ ਹੁਸਨਾ ਦੀ ਹਾਏ ਨੀ ਸਚੀ ਬੜੀ ਟੌਰ ਏ
ਹੁਣ ਤਕ ਪ੍ਯਾਰ ਸਦਾ ਕਿੱਤਾ ignore ਏ
ਸੁਣ ਓ ਹਸੀਨ ਮੇਰਾ ਕਰ ਲੇ ਯਕੀਨ
Dilemma ਚ ਜ਼ਿੰਦਗੀ ਨਾ ਬੀਤ ਜਾਏ
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy

ਮਨਿਆ ਕੀ ਪ੍ਯਾਰ ਵਾਲੀ ਬੜੀ ਔਖੀ game ਏ
ਨਵੀ ਦਾ ਤਾ ਜ਼ਿੰਦਗੀ ਦਾ ਪਰ ਇੱਕੋ Aim ਏ
ਮਨਿਆ ਕੀ ਪ੍ਯਾਰ ਵਾਲੀ ਬੜੀ ਔਖੀ game ਏ
ਨਵੀ ਦਾ ਤਾ ਜ਼ਿੰਦਗੀ ਦਾ ਪਰ ਇੱਕੋ Aim ਏ
ਫਿਰੋਜਪੁਰ ਵਾਲਾ ਤੈਨੂੰ ਪ੍ਯਾਰ ਕਰੇ ਬਹਲਾ
Love ਮੇਰਾ ਕਰਲੇ identify
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ

Dr. DB

ਸਾਰਾ ਦਿਨ ਤੇਰੇ ਪੀਛੇ ਘੁਮਦਾ
ਸੋਹਣੀਏ ਮੈਂ hard-working guy
Serious love ਤੈਨੂੰ ਕਰਦਾ
ਤੂ ਕ੍ਯੂਂ ਮੈਨੂ ਸਮਝੇ Playboy
ਸਾਰਾ ਦਿਨ ਤੇਰੇ ਪੀਛੇ ਘੁਮਦਾ
ਸੋਹਣੀਏ ਮੈਂ hard-working guy

Related Posts